Website : https://www.mcmohali.org/

(Mayor)

E-Mail : mcsasnagar@gmail.com

(Commissioner)

ਨਗਰ ਨਿਗਮ

ਨਗਰ ਨਿਗਮ ਐਸ.ਏ.ਐਸ. ਨਗਰ ਸੈਕਟਰ-68 ਮੋਹਾਲੀ, ਪੰਜਾਬ 160062

ਨੰਬਰ .................

ਮਿਤੀ ..... 28/05/2024 .


ਸੇਵਾ ਵਿਖੇ ,

1) ਸ਼. ਅਮਰਜੀਤ ਸਿੰਘ ਸਿੱਧੂ, ਮੇਅਰ,ਨਗਰ ਨਿਗਮ ਐਸ.ਏ.ਐਸ. ਨਗਰ ਸੈਕਟਰ-68 ਮੋਹਾਲੀ, ਪੰਜਾਬ 160062
2) ਕਮਿਸ਼ਨਰ, ਨਗਰ ਨਿਗਮ, ਐਸ.ਏ.ਐਸ.ਨਗਰ ਮੁਹਾਲੀ
3) ਅਮਰੀਕ ਸਿੰਘ ਸੋਮਲ, ਸੀਨੀਅਰ ਡਿਪਟੀ ਮੇਅਰ,
4) ਕੁਲਜੀਤ ਸਿੰਘ ਬੇਦੀ, ਡਿਪਟੀ ਮੇਅਰ,
5) All Members, ਨਗਰ ਨਿਗਮ, ਐਸ.ਏ.ਐਸ.ਨਗਰ ਮੁਹਾਲੀ

ਵਿਸ਼ਾ :- ਮਿਉਂਸਪਲ ਕਾਰਪੋਰੇਸ਼ਨ, ਨਗਰ ਨਿਗਮ, ਐਸ.ਏ.ਐਸ.ਨਗਰ ਮੁਹਾਲੀ ਦੀ ਸਧਾਰਨ ਮੀਟਿੰਗ ਦਾ ਏਜੰਡਾ। ।

            ਉਕਤ ਵਿਸ਼ੇ ਸਬੰਦੀ ਬੇਨਤੀ ਹੈ ਕੀ , ਨਗਰ ਨਿਗਮ, ਐਸ.ਏ.ਐਸ.ਨਗਰ ਮੁਹਾਲੀ ਦੇ ਹਾਊਸ ਦੀ ਸਧਾਰਨ ਮੀਟਿੰਗ ਮਿਤੀ : 28/05/2024 ਨੂ ਸਮਾਂ 02:00 PM ਮਿਉਂਸਪਲ ਭਵਨ , ਸੈਕਟਰ-੬੮,ਨਗਰ ਨਿਗਮ ਐਸ.ਏ.ਐਸ. ਨਗਰ ਸੈਕਟਰ-68 ਮੋਹਾਲੀ, ਪੰਜਾਬ 160062 ਦੇ ਮੀਟਿੰਗ ਹਾਲ ਵਿਖੇ ਸ਼. ਅਮਰਜੀਤ ਸਿੰਘ ਸਿੱਧੂ, ਮੇਅਰ ,ਨਗਰ ਨਿਗਮ ਜੀ ਦੀ ਪਧਾਨਗੀ ਹੇਠ ਹੋਵੇਗੀ .

ਨਥੀ : ਏਜੇਂਡੇ ਦੀ ਕਾਪੀ |

ਸਕੱਤਰ ,
ਨਗਰ ਨਿਗਮ, ਐਸ.ਏ.ਐਸ.ਨਗਰ ਮੁਹਾਲੀ

General House Meeting 28May

Proceedings Header

Sr. No Date of Meeting Agenda Description
1 28/05/2024 uiuyiuy :-

iyuiyii


2 28/05/2024 uytutru :-

yutyruryu


3 28/05/2024 ewrewrwe :-

rrerweqrew


4 28/05/2024 utyut :-

tyuytur


0 28/05/2024 ਬਿਲਡਿੰਗ ਦੀ ਉਸਾਰੀ ਲਈ ਪਾਣੀ ਦੇ ਨਵੇਂ ਕੁਨੈਕਸ਼ਨ ਦੇ ਰੇਟ ਨਿਰਧਾਰਿਤ ਕਰਨ ਸਬੰਧੀ। :-

ਰਿਪੋਰਟ ਇੰਜੀ. ਸ਼ਾਖਾ (O&M) ਕਿ ਵਿਸ਼ੇ ਦੇ ਸੰਬਧ ਵਿੱਚ ਦੱਸਿਆ ਜਾਂਦਾ ਹੈ ਕਿ ਨਗਰ ਨਿਗਮ ਵੱਲੋਂ ਕ੍ਰਮਵਾਰ ਮਿਤੀ 01/01/2021 ਤੋਂ ਸੈਕਟਰ 65 (ਬੀ.ਐਮ.ਐਮ), 66 ਤੋਂ 69, 76 ਤੋਂ 80 ਦੀ ਪਬਲਿਕ ਹੈਲਥ ਸੇਵਾਵਾਂ ਦੀ ਦੇਖਭਾਲ ਦਾ ਕੰਮ ਮਹਿਕਮਾ ਗਮਾਡਾ ਤੋਂ ਅਤੇ ਮਿਤੀ 01/09/2021 ਤੋਂ ਪੀ.ਐਸ.ਆਈ..ਸੀ ਤੋਂ ਟੇਕ ਓਵਰ ਕਰਨ ਤੋਂ ਪਹਿਲਾਂ ਇੰਡ. ਏਰੀਆ ਫੇਜ-6 ਤੋਂ 9 ਅਤੇ ਪਿੰਡ ਮੋਹਾਲੀ ਦੀ ਪਬਲਿਕ ਹੈਲਥ ਸੇਵਾਵਾਂ ਦੀ ਦੇਖਭਾਲ ਦਾ ਕੰਮ ਦੇਖਿਆ ਜਾਂਦਾ ਸੀ। ਉਕਤ ਏਰੀਏ ਵਿੱਚ ਨਗਰ ਨਿਗਮ ਦੇ ਹੁਕਮ ਨੰ. 729 ਮਿਤੀ 30/06/2000 ਰਾਹੀਂ ਨਿਰਧਾਰਿਤ ਸੁਪਰਨਵੀਜ਼ਨ ਚਾਰਜਿਸ, ਸਕਿਊਰਟੀ, ਮੀਟਰ ਟੈਸਟਿੰਗ ਫੀਸ ਅਤੇ ਸਮੇਂ ਸਮੇਂ ਤੇ ਸਰਕਾਰ ਦੇ ਹੁਕਮਾਂ ਅਨੁਸਾਰ ਰੋਡ ਕੱਟ ਲੈ ਕੇ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨ ਜਾਰੀ ਕੀਤੇ ਰਹੇ ਸਨ ਅਤੇ ਉਕਤ ਦਰਸਾਏ ਅਨੁਸਾਰ ਟੇਕ ਓਵਰ ਕੀਤੇ ਏਰੀਏ ਵਿੱਚ ਰਿਹਾਇਸ਼ੀ ਕੁਨੈਕਸ਼ਨ ਹੋਣ ਕਾਰਨ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਨਾਲ ਉਸਾਰੀ ਦੇ ਸਮੇਂ ਲਈ ਕਮਰਸੀਅਲ ਰੇਟਾਂ ਤੇ ਮੀਟਰਡ ਕੁਨੈਕਸ਼ਨ ਦਿੱਤੇ ਜਾ ਰਹੇ ਸਨ। ਕਿਉਂਜੋ ਸਰਕਾਰ ਵੱਲੋਂ ਬਿਲਡਿੰਗ ਦੀ ਉਸਾਰੀ ਲਈ ਗਰਾਉਂਡ ਵਾਟਰ ਦੀ ਵਰਤੋਂ ਕਰਨ ਤੋਂ ਗੁਰੇਜ ਕਰਦੇ ਹੋਏ ਟਰੀਟਡ ਵਾਟਰ ਦੀ ਵਰਤੋਂ ਕਰਨ ਦੀ ਹਦਾਇਤਾਂ ਪ੍ਰਾਪਤ ਹੋ ਰਹੀਆਂ ਹਨ, ਪਰੰਤੂ ਨਗਰ ਨਿਗਮ ਵਿਖੇ ਟਰੀਟਡ ਵਾਟਰ ਦੀ ਸਪਲਾਈ ਦਾ ਇਸ ਸਮੇਂ ਕੋਈ ਉਪਬੰਧ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਬਿਲਡਿੰਗ ਦੀ ਉਸਾਰੀ ਲਈ ਵੀ ਗਰਾਉਂਡ ਵਾਟਰ ਦਾ ਹੀ ਪਾਣੀ ਦਾ ਕੂਨੈਕਸ਼ਨ ਜਾਰੀ ਕੀਤਾ ਜਾ ਰਿਹਾ ਹੈ। 

ਇਥੇ ਦੱਸਣਯੋਗ ਹੈ ਕਿ ਮਹਿਕਮਾ ਗਮਾਡਾ ਵੱਲੋਂ ਮਾਂਹ ਸਤੰਬਰ 2017 ਵਿੱਚ ਨਿਰਧਾਰਿਤ ਪਾਲਿਸੀ ਅਨੁਸਾਰ ਬਿਲਡਿੰਗ ਦੀ ਉਸਾਰੀ ਲਈ ਪਾਣੀ ਦੇ ਨਵੇਂ ਕੁਨੈਕਸ਼ਨ ਲਈ ਕਵਰਡ ਏਰੀਏ ਦੇ 20/- ਰੁਪਏ ਪ੍ਰਤੀ ਵਰਗ ਫੁੱਟ ਜਾਂ ਉਸਾਰੀ ਦੇ ਖਰਚੇ ਦੀ ਰਕਮ ਦਾ 1.5% ਜੋ ਵੀ ਘੱਟ ਹੋਵੇ ਲਏ ਜਾਂਦੇ ਹਨ। ਨਗਰ ਨਿਗਮ ਵੱਲੋਂ ਮਹਿਕਮਾ ਗਮਾਡਾ ਅਤੇ ਪੀ.ਐਸ.ਆਈ..ਸੀ ਵੱਲੋਂ ਟੇਕ ਓਵਰ ਕੀਤੇ ਏਰੀਏ ਵਿੱਚ ਉਸਾਰੀ ਲਈ ਜਾਰੀ ਮੀਟਰਡ ਕੁਨੈਕਸ਼ਨਾਂ ਸਬੰਧੀ ਦੇਖਣ ਵਿੱਚ ਆਇਆ ਹੈ ਕਿ ਕਾਫੀ ਸ਼ਹਿਰ ਵਾਸੀਆਂ ਵੱਲੋਂ ਮੌਕੇ ਤੇ ਪਾਣੀ ਦਾ ਮੀਟਰ ਨਹੀਂ ਲਗਾਇਆ ਜਾਂਦਾ ਅਤੇ ਉਸਾਰੀ ਮੁਕਮੰਲ ਕਰ ਲਈ ਜਾਂਦੀ ਹੈ, ਜਿਸ ਕਾਰਨ ਨਗਰ ਨਿਗਮ ਵਿਖੇ ਇਹਨਾਂ ਡਿਫਾਲਟਰਾਂ ਵਿਰੁੱਧ ਕੋਈ ਜੁਰਮਾਨਾ ਨਿਰਧਾਰਿਤ ਨਾ ਹੋਣ ਕਾਰਨ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕਈ ਸ਼ਹਿਰ ਵਾਸੀਆਂ ਵੱਲੋਂ ਉਸਾਰੀ ਲਈ ਮਹਿਕਮਾਂ ਗਮਾਡਾ/ਪੀ.ਐਸ.ਆਈ..ਸੀ ਵਿਖੇ Sanctioned Building plan ਅਨੁਸਾਰ ਘੱਟ ਏਰੀਏ ਦੀ ਰਕਮ ਜਮ੍ਹਾਂ ਕਰਵਾਕੇ ਲਿਆ Temporary connection ਨੂੰ ਨਗਰ ਨਿਗਮ ਵਿਖੇ ਰੈਗੂਲਰ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ, ਕੁਝ ਸ਼ਹਿਰ ਵਾਸੀਆਂ ਵੱਲੋਂ ਉਸਾਰੀ ਲਈ ਬਿਨਾਂ ਕੁਨੈਕਸ਼ਨ ਪਾਸ ਕਰਵਾਏ ਵੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਕੁਝ ਸ਼ਹਿਰ ਵਾਸੀਆਂ ਵੱਲੋਂ ਸਬੰਧਤ ਵਿਭਾਗ ਤੋਂ ਕੰਪਲੀਸ਼ਨ ਸਰਟੀਫਿਕੇਟ/ਸੀਵਰੇਜ ਕੂਨੈਕਸ਼ਨ ਲੈਣ ਉਪਰੰਤ ਵੀ ਪਹਿਲਾ ਲਿਆ Temporary connection ਰੈਗੂਲਰ ਨਹੀਂ ਕਰਵਾਇਆ ਜਾਂਦਾ ਜਦੋਂ ਕਿ ਇਹ ਆਰਜੀ ਕੂਨੈਕਸ਼ਨ ਸੀਵਰੇਜ ਦਾ ਕੂਨੈਕਸ਼ਨ ਲੈਣ ਉਪਰੰਤ 15 ਦਿਨਾਂ ਦੇ ਅੰਦਰ ਰੈਗੂਲਰ ਕਰਵਾਇਆ ਜਾਣਾ ਲਾਜਮੀ ਹੁੰਦਾ ਹੈ। ਕਿਉਂ ਜੋ ਪਾਣੀ ਅਤੇ ਸੀਵਰੇਜ ਮੁਢਲੀ ਸੇਵਾਵਾਂ ਵਿੱਚ ਸਾਮਿਲ ਹੈ ਅਤੇ ਇਸ ਤੋਂ ਕਿਸੇ ਨੂੰ ਵੀ ਵਾਝਾਂ ਨਹੀਂ ਰੱਖਿਆ ਜਾ ਸਕਦਾ ਹੈ, ਇਸ ਤੋਂ ਇਲਾਵਾ ਐਸ..ਐਸ ਨਗਰ ਸ਼ਹਿਰ ਮਹਿਕਮਾ ਗਮਾਡਾ ਵੱਲੋਂ ਡਿਵੈਲਪ ਕੀਤਾ ਗਿਆ ਹੈ ਅਤੇ ਉਸ ਅਨੁਸਾਰ ਮਹਿਕਮਾ ਗਮਾਡਾ ਦੀ ਪਾਲਿਸੀ ਦੀ ਤਰਜ ਤੇ ਹੇਠ ਲਿਖੇ ਅਨੁਸਾਰ ਤਜਵੀਜ ਵਿਚਾਰ ਹਿੱਤ ਪੇਸ਼ ਹੈ:-


Mayor
MC Mohali